Home › Mohammad Faiz › Sohniye Lyrics
Sohniye lyrics cover LYRICS
SONG LYRICS

Sohniye

✓ Verified Lyrics
ReleasedOct 16, 2026
Play Now

Sohniye Lyrics

Haye mar jaana main mar jaana je tu meri nai hona
Chahe kho jaave jind meri par tainu nai khona
Main saare da saara tera hoya ve
Gal meri mann ja ve mahiya ve
Ve ikk hath dil de de sohniye
Teh dujhe hath dil lai lai
Oh ikk hath dil de de sohniye
Teh dujhe hath dil lai lai
Mainu sabar nahi ve sohniye
Tu dil lai ke dil de de
Ikk hath dil de de sohniye
Teh dujhe hath dil lai lai

Ve dholna tainu ki main dassan
Eh jahaan chhad ke tere naal main challi
Ve sajna mainu te lagdi
Jannatan ton sohni mere yaar di gali
Ve mere yaar di gali

Ho so rab di hun tere bina
Ikk ikk pal lage ikk saal ve
Ho satt janam tere naal main ravaan
Mannatan ehi manga jind meriye
Ho manga jind meriye

Main saari di saari teri hoyi ve
Gal meri mann ja ve mahiya
Ve ikk hath dil de de sohniye
Teh dujhe hath dil lai lai
Oh ikk hath dil de de sohniye
Teh dujhe hath dil lai lai
Mainu sabar nahi ve sohniye
Tu dil lai ke dil de de
Ikk hath dil de de sohniye
Teh dujhe hath dil lai lai

Sohniye Lyrics In Hindi

हाय मर जाना मैं मर जाना जे तू मेरी नई होना
चाहे खो जावे जिंद मेरी पर तैनू नई खोना
मैं सारे दा सारा तेरा होया वे
गल मेरी मन्न जा वे माहिया वे
वे इक हाथ दिल दे दे सोहणिए
ते दूजे हाथ दिल लै लै
ओ इक हाथ दिल दे दे सोहणिए
ते दूजे हाथ दिल लै लै
मैनू सबर नहीं वे सोहणिए
तू दिल लै के दिल दे दे
इक हाथ दिल दे दे सोहणिए
ते दूजे हाथ दिल लै लै

वे ढोलना तैनू की मैं दस्सां
एह जहान छड्ड के तेरे नाल मैं चली
वे सजना मैनू ते लगदी
जन्नतां तों सोहणी मेरे यार दी गली
वे मेरे यार दी गली

हो सौ रब दी हुण तेरे बिना
इक इक पल लगे इक साल वे
हो सत्त जनम तेरे नाल मैं रवां
मन्नतां एही मंगां जिंद मेरिए
हो मंगां जिंद मेरिए

मैं सारी दी सारी तेरी होई वे
गल मेरी मन्न जा वे माहिया
वे इक हाथ दिल दे दे सोहणिए
ते दूजे हाथ दिल लै लै
ओ इक हाथ दिल दे दे सोहणिए
ते दूजे हाथ दिल लै लै
मैनू सबर नहीं वे सोहणिए
तू दिल लै के दिल दे दे
इक हाथ दिल दे दे सोहणिए
ते दूजे हाथ दिल लै लै

Sohniye Lyrics In Punjabi

ਹਾਏ ਮਰ ਜਾਣਾ ਮੈਂ ਮਰ ਜਾਣਾ ਜੇ ਤੂੰ ਮੇਰੀ ਨਈ ਹੋਣਾ
ਚਾਹੇ ਖੋ ਜਾਵੇ ਜਿੰਦ ਮੇਰੀ ਪਰ ਤੈਨੂੰ ਨਈ ਖੋਣਾ
ਮੈਂ ਸਾਰੇ ਦਾ ਸਾਰਾ ਤੇਰਾ ਹੋਇਆ ਵੇ
ਗੱਲ ਮੇਰੀ ਮੰਨ ਜਾ ਵੇ ਮਾਹੀਆ ਵੇ
ਵੇ ਇੱਕ ਹੱਥ ਦਿਲ ਦੇ ਦੇ ਸੋਹਣੀਏ
ਤੇ ਦੂਜੇ ਹੱਥ ਦਿਲ ਲੈ ਲੈ
ਓ ਇੱਕ ਹੱਥ ਦਿਲ ਦੇ ਦੇ ਸੋਹਣੀਏ
ਤੇ ਦੂਜੇ ਹੱਥ ਦਿਲ ਲੈ ਲੈ
ਮੈਨੂੰ ਸਬਰ ਨਹੀਂ ਵੇ ਸੋਹਣੀਏ
ਤੂੰ ਦਿਲ ਲੈ ਕੇ ਦਿਲ ਦੇ ਦੇ
ਇੱਕ ਹੱਥ ਦਿਲ ਦੇ ਦੇ ਸੋਹਣੀਏ
ਤੇ ਦੂਜੇ ਹੱਥ ਦਿਲ ਲੈ ਲੈ

ਵੇ ਢੋਲਣਾ ਤੈਨੂੰ ਕੀ ਮੈਂ ਦੱਸਾਂ
ਇਹ ਜਹਾਨ ਛੱਡ ਕੇ ਤੇਰੇ ਨਾਲ ਮੈਂ ਚੱਲੀ
ਵੇ ਸੱਜਣਾ ਮੈਨੂੰ ਤੇ ਲੱਗਦੀ
ਜੰਨਤਾਂ ਤੋਂ ਸੋਹਣੀ ਮੇਰੇ ਯਾਰ ਦੀ ਗਲੀ
ਵੇ ਮੇਰੇ ਯਾਰ ਦੀ ਗਲੀ

ਹੋ ਸੌ ਰੱਬ ਦੀ ਹੁਣ ਤੇਰੇ ਬਿਨਾ
ਇੱਕ ਇੱਕ ਪਲ ਲੱਗੇ ਇੱਕ ਸਾਲ ਵੇ
ਹੋ ਸੱਤ ਜਨਮ ਤੇਰੇ ਨਾਲ ਮੈਂ ਰਹਵਾਂ
ਮੰਨਤਾਂ ਇਹੀ ਮੰਗਾਂ ਜਿੰਦ ਮੇਰੀਏ
ਹੋ ਮੰਗਾਂ ਜਿੰਦ ਮੇਰੀਏ

ਮੈਂ ਸਾਰੀ ਦੀ ਸਾਰੀ ਤੇਰੀ ਹੋਈ ਵੇ
ਗੱਲ ਮੇਰੀ ਮੰਨ ਜਾ ਵੇ ਮਾਹੀਆ
ਵੇ ਇੱਕ ਹੱਥ ਦਿਲ ਦੇ ਦੇ ਸੋਹਣੀਏ
ਤੇ ਦੂਜੇ ਹੱਥ ਦਿਲ ਲੈ ਲੈ
ਓ ਇੱਕ ਹੱਥ ਦਿਲ ਦੇ ਦੇ ਸੋਹਣੀਏ
ਤੇ ਦੂਜੇ ਹੱਥ ਦਿਲ ਲੈ ਲੈ
ਮੈਨੂੰ ਸਬਰ ਨਹੀਂ ਵੇ ਸੋਹਣੀਏ
ਤੂੰ ਦਿਲ ਲੈ ਕੇ ਦਿਲ ਦੇ ਦੇ
ਇੱਕ ਹੱਥ ਦਿਲ ਦੇ ਦੇ ਸੋਹਣੀਏ
ਤੇ ਦੂਜੇ ਹੱਥ ਦਿਲ ਲੈ ਲੈ

Song Details

♫
Song Sohniye
✎
Lyricist Sameer Anjaan
♙
Produced By Gunbir Singh Sidhu , Manmord Singh Sidhu
◷
Released on Oct 16, 2026
Explore Mohammad Faiz, Asees Kaur Songs
FAQ
Who is the Singer of Sohniye?
Who is the Lyricist of Sohniye?
Who is the Composer of Sohniye?
Who is the Actor of Sohniye?
Who is the Produced By of Sohniye?

Comments