Home › Known Unknowns › Afterimage Lyrics
Afterimage lyrics cover LYRICS
SONG LYRICS

Afterimage

ReleasedOct 18, 2026
AlbumKnown Unknowns
Play Now

Afterimage Lyrics

Ik din oh hath ki chhuttia, oh din wapas aaya na
Ik oh surma do nazraan nu, kade vi nazriyan aaya na
Ik dil vich oh jionda hi rehna, jionda rehna mar ke vi
Ik sajjan saanu disda rehnda, akkhan nu band karke vi

Jehde raati ik hoye si, vakh hoye oh raat jad
Ohdi sajji akkh da hanjhu, digge akkh bheevan te jad
Jis din da oh sooraj dubbya, saanu lai ke dubb gaya
Ik panchhi ohdi yaad da saadi, kismat lai ke udd gaya
Par ohde takk pahunch ni sakde, tur ke vi te tar ke vi
Ik sajjan saanu disda rehnda, akkhan nu band karke vi
Ik sajjan saanu disda rehnda, akkhan nu band karke vi
Ik sajjan saanu disda rehnda, akkhan nu band karke vi

Ik taan ohde baare saanu, puchhanon hatda jag ni kyun?
Kyun ohda hath phada ke, mukkar gaya ae Rabb vi kyun?
Kinni khushi naseeb oh dharti, jitthe ohda pair peya
Suneya othe vasda ni koi, chhaddyo jehda shehar gaya
Shaam di laali warga chete, aa janda ae tadke vi
Ik sajjan saanu disda rehnda, akkhan nu band karke vi
Ik sajjan saanu disda rehnda, akkhan nu band karke vi
Ik sajjan saanu disda rehnda, akkhan nu band karke vi

Afterimage Lyrics In Hindi

इक दिन ओ हथ की छुट्या, ओ दिन वापस आया ना
इक ओ सुरमा दो नजरां नूं, कदे वी नजरियां आया ना
इक दिल विच ओ जिउंदा ही रहना, जिउंदा रहना मर के वी
इक सज्जण सानू दिसदा रहिंदा, अख्खां नूं बंद करके वी

जेड़े रातें इक होए सी, वाख होए ओ रात जद
ओदी सज्जी अख्ख दा अंजू, डिगे अख्ख बीवां ते जद
जिस दिन दा ओ सूरज डुब्या, सानू लै के डुब गया
इक पंछी ओदी याद दा साड़ी, किस्मत लै के उड़ गया
पर ओदे तक पहुंच नी सकदे, तुर के वी ते तर के वी
इक सज्जण सानू दिसदा रहिंदा, अख्खां नूं बंद करके वी
इक सज्जण सानू दिसदा रहिंदा, अख्खां नूं बंद करके वी
इक सज्जण सानू दिसदा रहिंदा, अख्खां नूं बंद करके वी

इक तां ओदे बारे सानू, पुछणों हटदा जग नी क्यों?
क्यों ओदा हथ फड़ा के, मुकर गया ऐ रब वी क्यों?
किन्नी खुशी नसीब ओ धरती, जित्थे ओदा पैर पेया
सुण्या ओत्थे वस्दा नी कोई, छड्ड्यो जेड़ा शहर गया
शाम दी लाली वर्गा चेते, आ जांदा ऐ तड़के वी
इक सज्जण सानू दिसदा रहिंदा, अख्खां नूं बंद करके वी
इक सज्जण सानू दिसदा रहिंदा, अख्खां नूं बंद करके वी
इक सज्जण सानू दिसदा रहिंदा, अख्खां नूं बंद करके वी

Afterimage Lyrics In Punjabi

ਇੱਕ ਦਿਨ ਉਹ ਹੱਥ ਕੀ ਛੁੱਟਿਆ, ਉਹ ਦਿਨ ਵਾਪਸ ਆਇਆ ਨਾ
ਇੱਕ ਉਹ ਸੁਰਮਾ ਦੋ ਨਜ਼ਰਾਂ ਨੂੰ, ਕਦੇ ਵੀ ਨਜ਼ਰੀਂ ਆਇਆ ਨਾ
ਇੱਕ ਦਿਲ ਵਿੱਚ ਉਹ ਜਿਉਂਦਾ ਹੀ ਰਹਿਣਾ, ਜਿਉਂਦਾ ਰਹਿਣਾ ਮਰ ਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ

ਜਿਹੜੇ ਰਾਤੀਂ ਇੱਕ ਹੋਏ ਸੀ, ਵੱਖ ਹੋਏ ਉਹ ਰਾਤ ਜਦ
ਉਹਦੀ ਸੱਜੀ ਅੱਖ ਦਾ ਅੱਥਰੂ, ਡਿੱਗੇ ਅੱਖ ਬੀਵਾਂ ਤੇ ਜਦ
ਜਿਸ ਦਿਨ ਦਾ ਉਹ ਸੂਰਜ ਡੁੱਬਿਆ, ਸਾਨੂੰ ਲੈ ਕੇ ਡੁੱਬ ਗਿਆ
ਇੱਕ ਪੰਛੀ ਉਹਦੀ ਯਾਦ ਦਾ ਸਾਡੀ, ਕਿਸਮਤ ਲੈ ਕੇ ਉੱਡ ਗਿਆ
ਪਰ ਉਹਦੇ ਤੱਕ ਪਹੁੰਚ ਨਹੀਂ ਸਕਦੇ, ਤੁਰ ਕੇ ਵੀ ਤੇ ਤਰ ਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ

ਇੱਕ ਤਾਂ ਉਹਦੇ ਬਾਰੇ ਸਾਨੂੰ, ਪੁੱਛਣੋਂ ਹਟਦਾ ਜੱਗ ਨੀ ਕਿਉਂ?
ਕਿਉਂ ਉਹਦਾ ਹੱਥ ਫੜਾ ਕੇ, ਮੁੱਕਰ ਗਿਆ ਏ ਰੱਬ ਵੀ ਕਿਉਂ?
ਕਿੰਨੀ ਖੁਸ਼ੀ ਨਸੀਬ ਓ ਧਰਤੀ, ਜਿੱਥੇ ਉਹਦਾ ਪੈਰ ਪਿਆ
ਸੁਣਿਆ ਉੱਥੇ ਵੱਸਦਾ ਨੀ ਕੋਈ, ਛੱਡਿਓ ਜੇੜਾ ਸ਼ਹਿਰ ਗਿਆ
ਸ਼ਾਮ ਦੀ ਲਾਲੀ ਵਰਗਾ ਚੇਤੇ, ਆ ਜਾਂਦਾ ਏ ਤੜਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ
ਇੱਕ ਸੱਜਣ ਸਾਨੂੰ ਦਿਸਦਾ ਰਹਿੰਦਾ, ਅੱਖਾਂ ਨੂੰ ਬੰਦ ਕਰਕੇ ਵੀ

Song Details

♫
Song Afterimage
▣
♙
Singer Gur Sidhu
✎
Lyricist Kaptaan
♬
Composer Gur Sidhu
♙
Director Arsh Soni
◷
Released on Oct 18, 2026
Explore Gur Sidhu Songs
FAQ
Which album is the song "Afterimage" from?
Who is the Singer of Afterimage?
Who is the Lyricist of Afterimage?
Who is the Composer of Afterimage?
Who is the Director of Afterimage?

Comments