Streets Lyrics
Bhai ni kivein vadde shehar jittne, pindon galliyan ton sikhe hoye aan.
Kivein duniya nachauni hathan te, assi taliyan ton sikhe hoye aan.
Kivein haan di ae phull banna, assi taliyan ton sikhe hoye aan.
Khutte sikke nu koi ni puchhda, cheezan khariyan ton sikhe hoye aan.
Bani Life na kabaddi kheddi aa,
Jehdi cheez dil laggi kar layi.
Assi pichhe nu khichhe na pair ni,
Sagon chaadar hi vaddi kar layi.
Kari inni ku kamai, lagge lokan nu Black,
Aundi kabru de jeb vichon dollaran di mehak.
Do-do din kamm karaan lai ke do ghante Nap,
Time call da vi reh ni kude, dafa kar Chat.
Hune kahli ku maaran nakhro, na Plus te na Minus karaan.
Baithe bebe baapu naal Boat te, hun Dinner vi Paris karaan.
Time ikk thaan na ruke nakhro, assi ghadiyan ton sikhe hoye aan.
Te kivein rehna aukaat vich ni, assi vadiyan ton sikhe hoye aan.
Phull vichaliyon cheer ke, sapp laraaya jeebh te.
Dine dupahire addhi raat nu vi hunne aan Peak te.
Akh ni chukki, cheez chukki aa, akh rakhi jehdi cheez te.
Tu ikk gera dena si, main Club lai liya Lease te.
Paisa Future layi sambheya nahi, kamavan bas aish nu kude.
Hakk bahuteyan da kha ke bade itthe bande aa vaish nu kude.
Kai harkhi hunde aa kamm ni, assi ariyan ton sikhe hoye aan.
Assi thoda-thoda kujh nakhro, cheezan badhiyan ton sikhe hoye aan.

Ba-baar-baar Birkan ne, assi rajeyan ton ghatt ni.
Assi oh ni nerhe raje hunde, ghare-ghare aan.
Surme de wangu sanu peeseya halaatan ne,
Taan ja ke sab diyan nazran ch charhe aan.
Kinni uddde aan Flightan ch, phiraan aivein gallan ch Flight na karaan.
Jinna duniya mashookan da kare,
Main unna vadde bhai da karaan.
Kapp taal siryan ton langheya, taan hi siryan te tikke hoye aan.
Aundi akal bandeyan naal ni, dhokhe taliyan ton sikhe hoye aan.

Streets Lyrics In Hindi
भाई नी कैसे बड़े शहर जीतने, पिंडों गलियों से सीखे हुए आं।
कैसे दुनिया नचानी हाथों ते, असीं तलियों से सीखे हुए आं।
कैसे हाण दी ऐ फूल बनना, असीं तलियों से सीखे हुए आं।
खुट्टे सिक्के नूं कोई नी पूछदा, चीज़ां खरियां से सीखे हुए आं।
बणी Life ना कबड्डी खेली आ,
जेहड़ी चीज़ दिल लगी कर लई।
असीं पिछे नूं खिंचे ना पैर नी,
सगों चादर ही वड्डी कर लई।
करी ऐनी कु कमाई, लग्गे लोकां नूं Black,
आउंदी कब्रू दे जेबे विच्चों डॉलरां दी महक।
दो-दो दिन कम्म करां लै के दो घंटे Nap,
Time कॉल दा वी रह नी कुड़े, दफा कर Chat।
हुणे काहली कु मारां नखरो, ना Plus ते ना Minus करां।
बैठे बेबे बापू नाल Boat ते, हुण Dinner वी Paris करां।
Time इक थां ना रुके नखरो, असीं घड़ियां से सीखे हुए आं।
ते कैसे रहना औकात विच नी, असीं वड़ियां से सीखे हुए आं।
फूल विचालियों चीर के, सप्प लड़ाया जीभ ते।
दिने दुपहरे अधी रात नूं वी हुन्ने आं Peak ते।
अख नी चक्की, चीज़ चक्की आ, अख रखी जेहड़ी चीज़ ते।
तूं इक गेड़ा देना सी, मैं Club लै लिया Lease ते।
पैसा Future लई सांभ्या नहीं, कमावां बस ऐश नूं कुड़े।
हक बहुत्यां दा खा के बड़े इथे बनदे आ वैश नूं कुड़े।
कई हरकी हुंदे आ कम्म नी, असीं अड़ियां से सीखे हुए आं।
असीं थोड़ा-थोड़ा कुछ नखरो, चीज़ां बड़ियां से सीखे हुए आं।

बा-बार-बार बीरकां ने, असीं राजेयां से घट्ट नी।
असीं ओह नी नेड़े राजे हुंदे, घरे-घरे आं।
सुरमे दे वांगू सानूं पीसिया हालातां ने,
तां जा के सब दीयां नज़रां च चढ़े आं।
किन्नी उड़ें आं Flightां च, फिरां ऐवें गल्लां च Flight ना करां।
जिन्ना दुनिया माशूकां दा करे,
मैं उन्ना वड्डे भाई दा करां।
कप्प ताल सिर्यां तों लंघिया, तां ही सिर्यां ते टिक्के हुए आं।
आउंदी अकल बंदेयां नाल नी, धोखे तलियां से सीखे हुए आं।

Streets Lyrics In Punjabi
ਭਾਈ ਨੀ ਕਿਵੇਂ ਵੱਡੇ ਸ਼ਹਿਰ ਜਿੱਤਣੇ, ਪਿੰਡੋਂ ਗਲੀਆਂ ਤੋਂ ਸਿੱਖੇ ਹੋਏ ਆਂ।
ਕਿਵੇਂ ਦੁਨੀਆਂ ਨੱਚਾਉਣੀ ਹੱਥਾਂ ਤੇ, ਅਸੀਂ ਤਲੀਆਂ ਤੋਂ ਸਿੱਖੇ ਹੋਏ ਆਂ।
ਕਿਵੇਂ ਹਾਣ ਦੀ ਐ ਫੁੱਲ ਬਣਨਾ, ਅਸੀਂ ਤਲੀਆਂ ਤੋਂ ਸਿੱਖੇ ਹੋਏ ਆਂ।
ਖੁੱਟੇ ਸਿੱਕੇ ਨੂੰ ਕੋਈ ਨੀ ਪੁੱਛਦਾ, ਚੀਜ਼ਾਂ ਖਰੀਆਂ ਤੋਂ ਸਿੱਖੇ ਹੋਏ ਆਂ।
ਬਣੀ Life ਨਾ ਕਬੱਡੀ ਖੇਡੀ ਆ,
ਜਿਹੜੀ ਚੀਜ਼ ਦਿਲ ਲੱਗੀ ਕਰ ਲਈ।
ਅਸੀਂ ਪਿੱਛੇ ਨੂੰ ਖਿੱਚੇ ਨਾ ਪੈਰ ਨੀ,
ਸਗੋਂ ਚਾਦਰ ਹੀ ਵੱਡੀ ਕਰ ਲਈ।
ਕਰੀ ਐਨੀ ਕੁ ਕਮਾਈ ਲੱਗੇ ਲੋਕਾਂ ਨੂੰ Black,
ਆਉਂਦੀ ਕਬਰੂ ਦੇ ਜੇਬੇ ਵਿੱਚੋਂ ਡਾਲਰਾਂ ਦੀ ਮਹਿਕ।
ਦੋ ਦੋ ਦਿਨ ਕੰਮ ਕਰਾਂ ਲੈ ਕੇ ਦੋ ਘੰਟੇ Nap,
Time ਕਾਲ ਦਾ ਵੀ ਰਹਿ ਨੀ ਕੁੜੇ, ਦਫ਼ਾ ਕਰ Chat।
ਹੁਣੇ ਕਾਹਲੀ ਕ ਮਾਰਾਂ ਨਖਰੋ, ਨਾ Plus ਤੇ ਨਾ Minus ਕਰਾਂ।
ਬੈਠੇ ਬੇਬੇ ਬਾਪੂ ਨਾਲ Boat ਤੇ, ਹੁਣ Dinner ਵੀ Paris ਕਰਾਂ।
Time ਇੱਕ ਥਾਂ ਨਾ ਰੁਕੇ ਨਖਰੋ, ਅਸੀਂ ਘੜੀਆਂ ਤੋਂ ਸਿੱਖੇ ਹੋਏ ਆਂ।
ਤੇ ਕਿਵੇਂ ਰਹਿਣਾ ਔਕਾਤ ਵਿੱਚ ਨੀ, ਅਸੀਂ ਵੜੀਆਂ ਤੋਂ ਸਿੱਖੇ ਹੋਏ ਆਂ।
ਫੁੱਲ ਵਿਚਾਲਿਓਂ ਚੀਰ ਕੇ ਸੱਪ ਲੜਾਇਆ ਜੀਬ ਤੇ।
ਦਿਨੇ ਦੁਪਹਿਰੇ ਅੱਧੀ ਰਾਤ ਨੂੰ ਵੀ ਹੁੰਨੇ ਆਂ Peak ਤੇ।
ਅੱਖ ਨੀ ਚੱਕੀ, ਚੀਜ਼ ਚੱਕੀ ਆ, ਅੱਖ ਰੱਖੀ ਜਿਹੜੀ ਚੀਜ਼ ਤੇ।
ਤੂੰ ਇੱਕ ਗੇੜਾ ਦੇਣਾ ਸੀ, ਮੈਂ Club ਲੈ ਲਿਆ Lease ਤੇ।
ਪੈਸਾ Future ਲਈ ਸਾਂਭਿਆ ਨਹੀਂ, ਕਮਾਵਾਂ ਬਸ ਐਸ਼ ਨੂੰ ਕੁੜੇ।
ਹੱਕ ਬਹੁਤਿਆਂ ਦਾ ਖਾ ਕੇ ਬੜੇ ਇੱਥੇ ਬਣਦੇ ਆ ਵੈਸ਼ ਨੂੰ ਕੁੜੇ।
ਕਈ ਹਰਕੀ ਹੁੰਦੇ ਆ ਕੰਮ ਨੀ, ਅਸੀਂ ਅੜੀਆਂ ਤੋਂ ਸਿੱਖੇ ਹੋਏ ਆਂ।
ਅਸੀਂ ਥੋੜਾ ਥੋੜਾ ਕੁਛ ਨਖਰੋ, ਚੀਜ਼ਾਂ ਬੜੀਆਂ ਤੋਂ ਸਿੱਖੇ ਹੋਏ ਆਂ।

ਬਾ-ਬਾਰ-ਬਾਰ ਬੀਰਕਾਂ ਨੇ, ਅਸੀਂ ਰਾਜਿਆਂ ਤੋਂ ਘੱਟ ਨੀ।
ਅਸੀਂ ਉਹ ਨੀ ਨੇੜੇ ਰਾਜੇ ਹੁੰਦੇ, ਘਰੇ ਘਰੇ ਆਂ।
ਸੁਰਮੇ ਦੇ ਵਾਂਗੂ ਸਾਨੂੰ ਪੀਸਿਆ ਹਾਲਾਤਾਂ ਨੇ,
ਤਾਂ ਜਾ ਕੇ ਸਭ ਦੀਆਂ ਨਜ਼ਰਾਂ 'ਚ ਚੜ੍ਹੇ ਆਂ।
ਕਿੰਨੀ ਉੱਡੇ ਆਂ Flightਾਂ 'ਚ, ਫਿਰਾਂ ਐਵੇਂ ਗੱਲਾਂ 'ਚ Flight ਨਾ ਕਰਾਂ।
ਜਿੰਨਾ ਦੁਨੀਆਂ ਮਸ਼ੂਕਾਂ ਦਾ ਕਰੇ,
ਮੈਂ ਉਨਾ ਵੱਡੇ ਭਾਈ ਦਾ ਕਰਾਂ।
ਕੱਪ ਤਾਲ ਸਿਰਿਆਂ ਤੋਂ ਲੰਘਿਆ, ਤਾਂ ਹੀ ਸਿਰਿਆਂ ਤੇ ਟਿੱਕੇ ਹੋਏ ਆਂ।
ਆਉਂਦੀ ਅਕਲ ਬੰਦਿਆਂ ਨਾਲ ਨੀ, ਧੋਖੇ ਤਲੀਆਂ ਤੋਂ ਸਿੱਖੇ ਹੋਏ ਆਂ।

Comments