Home › Known Unknowns › Nasha Lyrics
Nasha lyrics cover LYRICS
SONG LYRICS
ReleasedOct 22, 2026
AlbumKnown Unknowns
Play Now

Nasha Lyrics

Ho Damn good billo saada, Damn good billo.
Gali ch banaavi baithe, pindhood billo.

Ho mittran de modheyan nu mehfilan da nasha,
Ni dharti te lai jaiye Heaven da nasha.

Daaru da ni mittran nu mehfilan da nasha,
Daaru da ni mittran nu mehfilan da nasha chhodi,
Daaru da taan naam saanu mehfilan da nasha.

Ho yaar hunde, saar hunde,
Taahi ta yaraan ton chhadde na hunde nakhro.

Lokan de Cousin hunde,
Sukh naal saade taan bhra hunde nakhro.

Ho duniya kahugi tainu keehda jhootha kha liya,
Je tu Trip kitte saade naal la liya.

Inna naali pai gaya Travel da nasha,
Ni puchhna yaari da kehde Level da nasha.

Daaru da ni mittran nu mehfilan da nasha,
Daaru da ni mittran nu mehfilan da nasha chhodi,
Daaru da taan naam saanu mehfilan da nasha.

Baddi kachchi kachnaal, pakka ji de naal pyaar.
Laake asle ikk jidda, ohda phullan jinna paar.

Moteyan te zimmedaari, baalkan te yaar rakha.
Akhan naal markyauni, kehdi ki khaada Jatta.

Ohna hi si chain lende cycle da nasha,
Ji Madam ji, jana ji, Wagon da nasha.

Daaru da ni mittran nu mehfilan da nasha,
Daaru da ni mittran nu mehfilan da nasha chhodi,
Daaru da taan naam saanu mehfilan da nasha.

Already saare toone kari baithe gol ye,
Jehde-jehde khwaab si Punjab lainde rahe ni.

Tu hi dass Peg kithon kalle-baike laa lae,
Kalle taan Glass vichon paani peen gaye ni.

Ho jittan da nasha ae hai ni Medals da nasha,
Captain di kalam nu hai Bat da nasha.

Daaru da ni mittran nu mehfilan da nasha,
Daaru da ni mittran nu mehfilan da nasha chhodi,
Daaru da taan naam saanu mehfilan da nasha.

Nasha Lyrics In Hindi

हो Damn good बिल्लो साडा, Damn good बिल्लो।
गली च बनावी बैठे, पिंडहुड बिल्लो।

हो मित्रां दे मोढेयां नूं महफलां दा नशा,
नी धरती ते लै जाइए Heaven दा नशा।

दारू दा नी मित्रां नूं महफलां दा नशा,
दारू दा नी मित्रां नूं महफलां दा नशा छोड़ी,
दारू दा ता नाम सानूं महफलां दा नशा।

हो यार हुंदे, सार हुंदे,
ताहीं ता यारां तों छड्डे ना हुंदे नखरो।

लोकां दे Cousin हुंदे,
सुख नाल साड्डे तां परा हुंदे नखरो।

हो दुनिया कहूगी तैनूं कीदा झूठा खा लिया,
जे तू Trip किते साड्डे नाल ला लिया।

इन्ना नाली पै गया Travel दा नशा,
नी पुच्छना यारी दा केड़े Level दा नशा।

दारू दा नी मित्रां नूं महफलां दा नशा,
दारू दा नी मित्रां नूं महफलां दा नशा छोड़ी,
दारू दा ता नाम सानूं महफलां दा नशा।

बड्डी कच्ची कचनाल, पक्का जी दे नाल प्यार।
लाके असले इक जिड्डा, ओदा फुल्लां जिन्ना पार।

मोटेयां ते जिम्मेवारी, बालकां ते यार रखा।
अख्खां नाल मरक्याउनी, केहड़ी की खादा जट्टा।

ओना ही सी चैन लिंदे साइकिल दा नशा,
जी Madam जी, जना जी, Wagon दा नशा।

दारू दा नी मित्रां नूं महफलां दा नशा,
दारू दा नी मित्रां नूं महफलां दा नशा छोड़ी,
दारू दा ता नाम सानूं महफलां दा नशा।

Already सारे टूने करी बैठे गोल ये,
जेड़े-जेड़े ख्वाब सी पंजाब लैंदे रहे नी।

तू ही दस Peg कित्थों कल्ले-बैके ला लिए,
कल्ले तां Glass विचों पानी पीण गए नी।

हो जित्ता दा नशा ए है नी Medals दा नशा,
कप्तान दी कलम नूं है Bat दा नशा।

दारू दा नी मित्रां नूं महफलां दा नशा,
दारू दा नी मित्रां नूं महफलां दा नशा छोड़ी,
दारू दा ता नाम सानूं महफलां दा नशा।

Nasha Lyrics In Punjabi

ਹੋ Damn good ਬਿੱਲੋ ਸਾਡਾ, Damn good ਬਿੱਲੋ।
ਗਲੀ 'ਚ ਬਣਾਵੀ ਬੈਠੇ, ਪਿੰਡਹੁੱਡ ਬਿੱਲੋ।

ਹੋ ਮਿੱਤਰਾਂ ਦੇ ਮੋਢਿਆਂ ਨੂੰ ਮਹਿਫ਼ਲਾਂ ਦਾ ਨਸ਼ਾ,
ਨੀ ਧਰਤੀ ਤੇ ਲੈ ਜਾਈਏ Heaven ਦਾ ਨਸ਼ਾ।

ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ,
ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ ਛੋੜੀ,
ਦਾਰੂ ਦਾ ਤਾਂ ਨਾਮ ਸਾਨੂੰ ਮਹਿਫ਼ਲਾਂ ਦਾ ਨਸ਼ਾ।

ਹੋ ਯਾਰ ਹੁੰਦੇ, ਸਾਰ ਹੁੰਦੇ,
ਤਾਹੀਂ ਤਾਂ ਯਾਰਾਂ ਤੋਂ ਛੱਡੇ ਨਾ ਹੁੰਦੇ ਨਖਰੋ।

ਲੋਕਾਂ ਦੇ Cousin ਹੁੰਦੇ,
ਸੁੱਖ ਨਾਲ ਸਾਡੇ ਤਾਂ ਭਰਾ ਹੁੰਦੇ ਨਖਰੋ।

ਹੋ ਦੁਨੀਆ ਕਹੂਗੀ ਤੈਨੂੰ ਕੀਹਦਾ ਝੂਠਾ ਖਾ ਲਿਆ,
ਜੇ ਤੂੰ Trip ਕਿਤੇ ਸਾਡੇ ਨਾਲ ਲਾ ਲਿਆ।

ਇੰਨਾ ਨਾਲੀ ਪੈ ਗਿਆ Travel ਦਾ ਨਸ਼ਾ,
ਨੀ ਪੁੱਛਣਾ ਯਾਰੀ ਦਾ ਕਿਹੜੇ Level ਦਾ ਨਸ਼ਾ।

ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ,
ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ ਛੋੜੀ,
ਦਾਰੂ ਦਾ ਤਾਂ ਨਾਮ ਸਾਨੂੰ ਮਹਿਫ਼ਲਾਂ ਦਾ ਨਸ਼ਾ।

ਬੱਡੀ ਕੱਚੀ ਕਚਨਾਲ, ਪੱਕਾ ਜੀ ਦੇ ਨਾਲ ਪਿਆਰ।
ਲੈ ਕੇ ਅਸਲੇ ਇੱਕ ਜਿੱਦਾਂ, ਓਹਦਾ ਫੁੱਲਾਂ ਜਿੰਨਾ ਪਾਰ।

ਮੋਟਿਆਂ ਤੇ ਜ਼ਿੰਮੇਵਾਰੀ, ਬਾਲਕਾਂ ਤੇ ਯਾਰ ਰੱਖਾ।
ਅੱਖਾਂ ਨਾਲ ਮਰਕਿਆਉਣੀ, ਕਿਹੜੀ ਕੀ ਖਾਧਾ ਜੱਟਾ।

ਓਨਾ ਹੀ ਸੀ ਚੈਨ ਲੈਂਦੇ ਸਾਈਕਲ ਦਾ ਨਸ਼ਾ,
ਜੀ Madam ਜੀ, ਜਨਾ ਜੀ, Wagon ਦਾ ਨਸ਼ਾ।

ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ,
ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ ਛੋੜੀ,
ਦਾਰੂ ਦਾ ਤਾਂ ਨਾਮ ਸਾਨੂੰ ਮਹਿਫ਼ਲਾਂ ਦਾ ਨਸ਼ਾ।

Already ਸਾਰੇ ਟੂਣੇ ਕਰੀ ਬੈਠੇ ਗੋਲ ਯੇ,
ਜਿਹੜੇ-ਜਿਹੜੇ ਖ਼ਵਾਬ ਸੀ ਪੰਜਾਬ ਲੈਂਦੇ ਰਹੇ ਨੀ।

ਤੂੰ ਹੀ ਦੱਸ Peg ਕਿੱਥੋਂ ਇਕੱਲੇ-ਬਹਿ ਕੇ ਲਾ ਲਏ,
ਇਕੱਲੇ ਤਾਂ Glass ਵਿੱਚੋਂ ਪਾਣੀ ਪੀਣ ਗਏ ਨੀ।

ਹੋ ਜਿੱਤਾਂ ਦਾ ਨਸ਼ਾ ਏ ਹੈ ਨੀ Medals ਦਾ ਨਸ਼ਾ,
ਕਪਤਾਨ ਦੀ ਕਲਮ ਨੂੰ ਹੈ Bat ਦਾ ਨਸ਼ਾ।

ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ,
ਦਾਰੂ ਦਾ ਨੀ ਮਿੱਤਰਾਂ ਨੂੰ ਮਹਿਫ਼ਲਾਂ ਦਾ ਨਸ਼ਾ ਛੋੜੀ,
ਦਾਰੂ ਦਾ ਤਾਂ ਨਾਮ ਸਾਨੂੰ ਮਹਿਫ਼ਲਾਂ ਦਾ ਨਸ਼ਾ।

Song Details

♫
Song Nasha
▣
♙
Singer Gur Sidhu
✎
Lyricist Kaptaan
♬
Composer Gur Sidhu
◷
Released on Oct 22, 2026
Explore Gur Sidhu Songs
FAQ
Which album is the song "Nasha" from?
Who is the Singer of Nasha?
Who is the Lyricist of Nasha?
Who is the Composer of Nasha?

Comments